www.novin.com

❖ Himmat Sandhu – Burj khalifa ❖

❖ حیمت ساندهو – برج خلیفه ❖

ਮਹਿੰਗੇ-ਮਹਿੰਗੇ ਸੂਟ ਤੇਰੇ ਨੀ
ਆਂਦੇੇ ਦਸ Boutique’ ਅਾ ਤੋਂ
ਤੇਰੇ ਅਾਨ ਦੀ ਸੁਹ ਲਗਦੀ ਆ
ਤੇਰੀ ਜੁਤੀ ਦਿਯਾਂ ਚੀਕਾਂ ਤੋਂ (ਤੇਰੀ ਜੁਤੀ ਦਿਯਾਂ ਚੀਕਾਂ ਤੋਂ)
ਮਹਿੰਗੇ-ਮਹਿੰਗੇ ਸੂਟ ਤੇਰੇ ਨੀ
ਆਂਦੇੇ ਦਸ Boutique’ ਅਾ ਤੋਂ
ਤੇਰੇ ਅਾਨ ਦੀ ਸੁਹ ਲਗਦੀ ਆ
ਤੇਰੀ ਜੁਤੀ ਦਿਯਾਂ ਚੀਕਾਂ ਤੋਂ
ਢਾਕਾਂ ਤੇ ਹਥ ਰੱਖ ਕੇ ਪੱਬ ਤੂਂ ਚਕਦੀ ਪੋਲਾ-ਪੋਲਾ ਨੀ (ਚਕਦੀ ਪੋਲਾ-ਪੋਲਾ ਨੀ)
ਅੋਹ Burj Khalifa ਵਰਗੀ ਜੱਟੀ
ਸੂਟ ਚ’ ਲਗੇ ਪਟੋਲਾ ਨੀ
Burj Khalifa ਵਰਗੀ ਜੱਟੀ
ਸੂਟ ਚ’ ਲਗੇ ਪਟੋਲਾ ਨੀ
ਅੋਹ ਕੋਕੇ ਵਰਗੀ ਕਰੇ ਸ਼ਾਰਬੀ
ਜਦ ਲੰਘਦੀ ਆ ਨੇਡੇ ਤੋਂ
ਸਚ ਜਾਨੀ ਨੀ ਅੱਖ ਦਾ focus
ਹੱਟਦਾ ਨਈਓ ਤੇਰੇ ਤੋਂ (ਹੱਟਦਾ ਨਈਓ ਤੇਰੇ ਤੋਂ)
ਅੋਹ ਕੋਕੇ ਵਰਗੀ ਕਰੇ ਸ਼ਾਰਬੀ
ਜਦ ਲੰਘਦੀ ਆ ਨੇਡੇ ਤੋਂ
ਸਚ ਜਾਨੀ ਨੀ ਅੱਖ ਦਾ focus
ਹੱਟਦਾ ਨਈਓ ਤੇਰੇ ਤੋਂ
ਅੋਹ ਫਿਟ ਨੀ ਜੱਟ ਦੇ ਹੋਰ ਕੋ ਵੀ,
ਤੇਰੇ ਵਰਗੀ ਟੋਹਲਾਂ ਨੀ, (ਤੇਰੇ ਵਰਗੀ ਟੋਹਲਾਂ ਨੀ)
ਅੋਹ Burj Khalifa ਵਰਗੀ ਜੱਟੀ
ਸੂਟ ਚ’ ਲਗੇ ਪਟੋਲਾ ਨੀ
Burj Khalifa ਵਰਗੀ ਜੱਟੀ
ਸੂਟ ਚ’ ਲਗੇ ਪਟੋਲਾ ਨੀ
ਮਡੱਕ ਤੇਰੀ ਨਾ ਜਾੰਡੀ ਜੱਟੀਏ,
ਜੱਟ ਵੀ ਪੁਰ ਟੀਠ ਕੁੜੇ,
ਤੇਰੀ ਹਾਮੀ ‘ਡੀਕੇ ਮੇਰੀ low-rider ਦੀ seat ਕੁਡੇ,
ਮਡੱਕ ਤੇਰੀ ਨਾ ਜਾੰਡੀ ਜੱਟੀਏ,
ਜੱਟ ਵੀ ਪੁਰ ਟੀਠ ਕੁੜੇ,
ਤੇਰੀ ਹਾਮੀ ‘ਡੀਕੇ ਮੇਰੀ low-rider ਦੀ seat ਕੁਡੇ,
“Raj ਤੇਰੇ ਤੇ ਸੈਂਟਿ ਹੋਆ,
ਤੇਥੋਂ ਕਾਹਦਾ ਓਹਲਾ ਨੀ, (ਤੇਥੋ ਕਾਹਦਾ ਓਹਲਾ ਨੀ)
ਅੋਹ Burj Khalifa ਵਰਗੀ ਜੱਟੀ
ਸੂਟ ਚ’ ਲਗੇ ਪਟੋਲਾ ਨੀ
Burj Khalifa ਵਰਗੀ ਜੱਟੀ
ਸੂਟ ਚ’ ਲਗੇ ਪਟੋਲਾ ਨੀ
ਅੋਹ ਸੋਨੇ ਵਰਗੀ ਖਰੀ ਕੁੜੀ ਦਾ,
ਰੋਹਬ town ਦੀਅਾਂ ਗਲੀਅਾਂ ਤੇ,
ਜਿਦਰੋਂ ਲੰਘਦੀ ਰੱਖ ਲਾਇਂਦੇ ਨੇ,
ਆਸ਼ਿਕ ਦਿਲ ਨੂ ਤਲੀਅਾਂ ਤੇ, (ਤਲੀਅਾਂ ਤੇ)
ਅੋਹ ਸੋਨੇ ਵਰਗੀ ਖਰੀ ਕੁੜੀ ਦਾ,
ਰੋਹਬ town ਦੀਅਾਂ ਗਲੀਅਾਂ ਤੇ,
ਜਿਦਰੋਂ ਲੰਘਦੀ ਰੱਖ ਲਾਇਂਦੇ ਨੇ,
ਆਸ਼ਿਕ ਦਿਲ ਨੂ ਤਲੀਅਾਂ ਤੇ,
Dream Girl ਜੇਹੀ ਮਰਗੀ ਜੱਟ ਤੇ,
ਕਰਦੀ ਨਿਤ ਕਲੋਲਾਂ ਨੀ, (ਕਰਦੀ ਨਿਤ ਕਲੋਲਾਂ ਨੀ)
ਅੋਹ Burj Khalifa ਵਰਗੀ ਜੱਟੀ
ਸੂਟ ਚ’ ਲਗੇ ਪਟੋਲਾ ਨੀ
Burj Khalifa ਵਰਗੀ ਜੱਟੀ
ਸੂਟ ਚ’ ਲਗੇ ਪਟੋਲਾ ਨੀ
Ladi Gill!

keyboard_arrow_up
0
سبد خرید شما
  • No products in the cart.